RUNNING CAMPAIGNS (ਚੱਲ ਰਹੀਆਂ ਮੁਹਿੰਮਾਂ)

  • Home
  • RUNNING CAMPAIGNS (ਚੱਲ ਰਹੀਆਂ ਮੁਹਿੰਮਾਂ)
Help For Needy Foundation™

RUNNING CAMPAIGNS (ਚੱਲ ਰਹੀਆਂ ਮੁਹਿੰਮਾਂ)


BLOOD FOR NEEDY CAMPAIGN
ਲੋੜਵੰਦਾਂ ਲਈ ਖੂਨਦਾਨ ਮੁਹਿੰਮ
ਇਸ ਮੁਹਿੰਮ ਵਿੱਚ ਲੋੜਵੰਦ ਲੋਕਾਂ ਨੂੰ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ


DRESSING FOR NEEDY CAMPAIGN
ਲੋੜਵੰਦਾਂ ਲਈ ਮਲ੍ਹਮ-ਪੱਟੀ ਮੁਹਿੰਮ
ਇਸ ਮੁਹਿੰਮ ਵਿੱਚ ਲੋੜਵੰਦ ਲੋਕਾਂ ਦੀ ਮੁਫ਼ਤ ਮਲ੍ਹਮ-ਪੱਟੀ ਕੀਤੀ ਜਾਂਦੀ ਹੈ


CLOTHS FOR NEEDY CAMPAIGN
ਲੋੜਵੰਦਾਂ ਲਈ ਕੱਪੜਿਆਂ ਦੀ ਮੁਹਿੰਮ
ਇਸ ਮੁਹਿੰਮ ਵਿੱਚ ਲੋੜਵੰਦ ਲੋਕਾਂ ਨੂੰ ਕੱਪੜੇ ਮੁਹੱਈਆ ਕਰਵਾਏ ਜਾਂਦੇ ਹਨ


FOOD FOR NEEDY CAMPAIGN
ਲੋੜਵੰਦਾਂ ਲਈ ਭੋਜਨ ਮੁਹਿੰਮ
ਇਸ ਮੁਹਿੰਮ ਵਿੱਚ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ


GROCERY FOR NEEDY CAMPAIGN
ਲੋੜਵੰਦਾਂ ਲਈ ਰਾਸ਼ਨ ਮੁਹਿੰਮ
ਇਸ ਮੁਹਿੰਮ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ


MEDICINES FOR NEEDY CAMPAIGN
ਲੋੜਵੰਦਾਂ ਲਈ ਦਵਾਈ ਮੁਹਿੰਮ
ਇਸ ਮੁਹਿੰਮ ਵਿੱਚ ਲੋੜਵੰਦ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ


MARRIAGE FOR NEEDY CAMPAIGN
ਲੋੜਵੰਦਾਂ ਲਈ ਵਿਆਹ ਮੁਹਿੰਮ
ਇਸ ਮੁਹਿੰਮ ਵਿੱਚ ਲੋੜਵੰਦ ਲੋਕਾਂ ਦੀਆਂ ਕੁੜੀਆਂ ਦੇ ਵਿਆਹ ਵਿੱਚ ਮਦਦ ਕੀਤੀ ਜਾਂਦੀ ਹੈ


EDUCATION FOR NEEDY CAMPAIGN
ਲੋੜਵੰਦਾਂ ਲਈ ਸਿੱਖਿਆ ਮੁਹਿੰਮ
ਇਸ ਮੁਹਿੰਮ ਵਿੱਚ ਲੋੜਵੰਦ ਲੋਕਾਂ ਨੂੰ ਕਾਪੀਆਂ, ਕਿਤਾਬਾਂ ਅਤੇ ਫੀਸ ਮੁਹੱਈਆਂ ਕਰਵਾਈ ਜਾਂਦੀ ਹੈ



AWARENESS CAMPAIGNS
(ਜਾਗਰੁਕਤਾ ਮੁਹਿੰਮਾਂ)